Hona Chaida
Hona Chaida

Hona Chaida Lyrics Meanings
by Arjun Kanungo

Oct 10, 2019
2
Hona Chaida Music Video

Hona Chaida Lyrics

ਕਾਸ਼ਨੀ ਸ਼ਰਾਰੇ
ਤੇਰੀ ਅੱਖਿਯੋ ਕੇ ਹਾਰੇ
ਮੈਨੂੰ ਲੱਗੇ ਰੱਬ ਮਿਲਿਆ
ਇਕ ਤੂ ਮਿਲ ਜਾ ਰੇ
ਹਾਂ ਜੀ ਹਾਂ, ਓ ਹਾਂ ਜੀ ਹਾਂ
ਹਾਂ ਜੀ ਹਾਂ, ਓ ਹਾਂ ਜੀ ਹਾਂ
ਹੋਣਾ ਚਾਹੀਦਾ ਹੋਣਾ ਚਾਹੀਦਾ
ਹੋਣਾ ਚਾਹੀਦਾ ਏ ਹੋਣਾ ਚਾਹੀਦਾ
ਹੋਵੇ ਮੇਰੇ ਕੋਲ ਤੂੰ ਹੋਣਾ ਚਾਹੀਦਾ
ਚਰਚਾ ਯੇ ਹਰ ਸੁ ਹੋਣਾ ਚਾਹੀਦਾ
ਹੋਣਾ ਚਾਹੀਦਾ ਹੋਣਾ ਚਾਹੀਦਾ
ਹੋਣਾ ਚਾਹੀਦਾ ਹੋਣਾ ਚਾਹੀਦਾ
ਇਸ਼ਕ਼ੇ ਦਾ ਰੰਗ ਯੂ ਹੋਣਾ ਚਾਹੀਦਾ
ਰਾਂਝੇ ਵਰਗਾ ਜਨੂਨ ਹੋਣਾ ਚਾਹੀਦਾ
ਹੋਣਾ ਚਾਹੀਦਾ ਹੋਣਾ ਚਾਹੀਦਾ
ਹੋਣਾ ਚਾਹੀਦਾ ਹੋਣਾ ਚਾਹੀਦਾ

ਮੇਰੇ ਗਾਨੇ ਕਾ remix ਹੋਣਾ ਚਾਹੀਦਾ
ਹਰ ਸ਼ਾਦੀ ਮੇ ਵੋ fixed ਹੋਣਾ ਚਾਹੀਦਾ
ਮੇਰੇ video ਕਿ ਜੋ lead ਹੋ ਯਾ ਹੋ ਦੀਪਿਕਾ, ਯਾ ਹੋ ਆਲੀਆ
ਮੁਜ਼ਪੇ ਤੋ bio pic ਹੋਣਾ ਚਾਹੀਦਾ Hero ਖੁਦ ਬਨੂੰਗਾ ਮੈਂ
ਚਾਹੇਂ ਤਿਲ ਕਾ ਤਾੜ ਹੋ ਮੇਰੇ bodyguard ਕਾ
ਖੁਦ ਕਾ bodyguard ਹੋ ਆਖਰੀ ਯੇ ਦਿਨ ਹੈ
ਅਸਾਂ ਜੀਣਾ ਹਰ ਦਿਨ ਯੂ (ਜੀਣਾ ਹਰ ਦਿਨ ਯੂ)
ਯਾਰ ਖੱਬੇ, ਯਾਰ ਸੱਜੇ ਹਾਂ
ਸਾਨੂੰ ਪਰਵਾਹ ਹੋ ਫਿਰ ਕਿਉ
ਹਾਂ ਜੀ ਹਾਂ, ਓ ਹਾਂ ਜੀ ਹਾਂ
ਹਾਂ ਜੀ ਹਾਂ, ਓ ਹਾਂ ਜੀ ਹਾਂ
ਹੋਣਾ ਚਾਹੀਦਾ, ਹੋਣਾ ਚਾਹੀਦਾ
ਹੋਣਾ ਚਾਹੀਦਾ ਏ ਹੋਣਾ ਚਾਹੀਦਾ
ਮਿੱਤਰਾਂ ਦਾ ਹੀ club ਹੋਣਾ ਚਾਹੀਦਾ
ਖੁੱਲਾ ਸੁਬਹ ਤਲਕ ਹੋਣਾ ਚਾਹੀਦਾ
ਹੋਣਾ ਚਾਹੀਦਾ ਹੋਣਾ ਚਾਹੀਦਾ
ਹੋਣਾ ਚਾਹੀਦਾ ਹੋਣਾ ਚਾਹੀਦਾ
ਰਖ ਸਬਰ ਤੇ ਸਭ ਹੋਣਾ ਚਾਹੀਦਾ
ਬਸ ਦਿਲ ਵਿਚ ਰੱਬ ਹੋਣਾ ਚਾਹੀਦਾ
ਹੋਣਾ ਚਾਹੀਦਾ ਹੋਣਾ ਚਾਹੀਦਾ
ਹੋਣਾ ਚਾਹੀਦਾ ਹੋਣਾ ਚਾਹੀਦਾ

Writer(s): ARJUN KANUNGO, LENY MAGOUFAKIS, MAYUR PURI, NISHA ASNANI
Copyright(s): Lyrics © Universal Music Publishing Group
Lyrics Licensed & Provided by LyricFind

Hona Chaida Meanings

Be the first!

Post your thoughts on the meaning of "Hona Chaida".

End of content

That's all we got for #

What Does Hona Chaida Mean?

Attach an image to this thought

Drag image here or click to upload image

Lyrics Discussions
Hot Tracks
21
by Polo G

0

260
Recent Blog Posts