
1 year ago
Aashiqi Ch Pe GyaLyrics
ਹਾਂਜੀ
ਆਸਕੀ
ਆਸਕੀ ਦੇ ਨਾਮ ਤੇ ਦੇਖੋ ਕੀਨੇ ਖੁਸ਼ ਹੁੰਦੇ ਨੇ
ਚਲੋ ਫਿਰ ਸੁਣੀ ਲੋ ਆਸਕੀ ਦੇ ਪੱਤੇ ਹੋਏ ਇੱਕ ਮੁੰਡੇ ਦੀ ਕਹਾਣੀ
ਹਮ ਸਿਦਾ ਸਾਧਾਂ ਹੁੰਦਾ ਸੀ ਕੋ ਬੀਬਾ ਪੁੱਟ ਬੇਬੇ ਦਾ
ਰਗੜਿਆ ਗਿਆ ਕਦਾ ਆਸ਼ਿਕੀ ਚ ਪੈ ਗਿਆ
ਬਾਪੂ ਨੇ ਦਵਾਯੀ ਮਸ job ਚੱਕ jack ਲੈ ਕੇ
ਕੱਮ ਤੋਂ ਵੀ ਗਿਆ ਨਾਲੇ ਕਾਰ ਤੋਂ ਵੀ ਗਿਆ
ਬੁੱਲਟ ਦੀ ਚਾਬੀ ਜਦੋ ਖੋਲੀ ਮਾਪਿਆਂ ਨੇ
ਜਾਂਦਾ ਜਾਂਦਾ ਚੱਕ ਕ ਸਕੂਟਰ ਹੀ ਲੈ ਗਿਆ
Girlfriend ਨੂੰ ਸੀ ਅੱਜ ਮਿਲਣ ਦਾ time ਦਿਤਾ ਆ
Girlfriend ਨੂੰ ਸੀ ਅੱਜ ਮਿਲਣ ਦਾ time ਦਿਤਾ
ਹੁਣੇ ਆਇਆ ਹੁਣੇ ਆਇਆ ਘਰਦਿਆਂ ਨੂੰ ਕਹਿ ਗਿਆ
Writer(s): BUNTY BAINS, LAL KAMAL
Copyright(s): Lyrics © Royalty Network
Lyrics Licensed & Provided by LyricFind
Aashiqi Ch Pe GyaMeanings
Be the first!
Post your thoughts on the meaning of "Aashiqi Ch Pe Gya".
End of content
That's all we got for #