
Signed to God
Lyrics
JB On The Beat
ਹਾਂ Sidhu Moose Wala
MooseTape
Rhythm Yeah Fuck !
ਓ ਸਿੱਧੂ ਮੂਸੇ ਵਾਲਾ ਦੇਖ ਅੱਗ ਕਿੰਨੀ name ਚ
ਜਦੋਂ ਦਾ ਮੈਂ ਆਇਆ ਸਾਰੇ ਬਾਹਰ ਹੋਏ game ਚੋਂ
Money on my mind ਕੋਈ ਹੋਰ ਨਹੀਓ aim ਚ
ਵੈਰੀ ਟੰਗੇ ਕੰਧਾਂ ਉੱਤੇ ਜੜਕੇ frame ਚ
ਕੋਈ ਐਥੇ Army ਨੀ ਕੱਲਾ ਹੀ one man ਆ
ਕਿਸੇ ਨਾਲ bond ਨਹੀਓ ਰੱਬ ਨਾਲ sign ਆ
ਚੰਗਾ ਚੁੰਗਾ ਬਣਨੇ ਨੂੰ ਆਇਆ ਨੀ ਮੈਂ ਜੱਗ ਤੇ
ਲੰਡੂਆ ਨੂੰ ਪਾੜਨੇ ਲਈ ਹੋਇਆ ਮੈਂ design ਆ
East ਚੋਂ rise ਆ west ਚ ban ਆ
ਕਿਸੇ ਨਾਲ bond ਨਹੀਓ ਰੱਬ ਨਾਲ sign ਆ
ਚੰਗਾ ਚੁੰਗਾ ਬਣਨੇ ਨੂੰ ਆਇਆ ਨੀ ਮੈਂ ਜੱਗ ਤੇ
ਲੰਡੂਆ ਨੂੰ ਪਾੜਨੇ ਲਈ ਹੋਇਆ ਮੈਂ design ਆ
Mexice ਕਹਿੰਦੇ ਲੋਕੋ ਕਾਲੇ ਕਹਿੰਦੇ big drip ਆ
ਮੁੱਕ ’ਦਾ ਨੀ ਛੇਤੀ ਜਿਹੜਾ AK ਦਾ clip ਆ
ਮੁੱਕ ’ਨੇ ਦੇ ਬਾਅਦ ਵੀਂ ਮੈਂ rest in power’ਆਂ ਨੀ
ਆਮ ਨਹੀਓ ਜੁੱਸੇ ਜਿਹੜੇ ਹੁੰਦੇ ਸਾਲੇ rip ਆ
ਯਾਰਾ ਦੀ ਤੂੰ ਗੱਲ ਛੱਡ anti ਸਾਡੇ fan ਆ
ਕਿਸੇ ਨਾਲ bond ਨਹੀਓ ਰੱਬ ਨਾਲ sign ਆ
ਚੰਗਾ ਚੁੰਗਾ ਬਣਨੇ ਨੂੰ ਆਇਆ ਨੀ ਮੈਂ ਜੱਗ ਤੇ
ਲੰਡੂਆ ਨੂੰ ਪਾੜਨੇ ਲਈ ਹੋਇਆ ਮੈਂ design ਆ
ਓ record ਹੀ ਬਣੇ ਕੰਮ ਹੁਣ ਤਾਂਹੀ ਜੋ ਕਰੇ ਨੇ
Motive ਜੋ ਮੇਰੇ ਤੇਰੀ ਸੋਚ ਤੋਂ ਵੀਂ ਪਰੇ ਨੇ
ਤੁਰਾਂ ਕਿਹੜੇ ਪਾਪ ਤੇ ਮੈਂ ਐਥੋਂ judge ਕਰਲੇ
Role model ਸਾਰੇ ਮੇਰੇ ਗੋਲੀ ਨਾਲ ਮਰੇ ਨੇ
ਵੈਰੀ ਤੇ cross ਬਣੇ ਜਿਹੜੀ ਮੇਰੀ line ਆ
ਕਿਸੇ ਨਾਲ bond ਨਹੀਓ ਰੱਬ ਨਾਲ sign ਆ
ਚੰਗਾ ਚੁੰਗਾ ਬਣਨੇ ਨੂੰ ਆਇਆ ਨੀ ਮੈਂ ਜੱਗ ਤੇ
ਲੰਡੂਆ ਨੂੰ ਪਾੜਨੇ ਲਈ ਹੋਇਆ ਮੈਂ design ਆ
East ਚੋਂ rise ਆ west ਚ ban ਆ
ਕਿਸੇ ਨਾਲ Bond ਨਹੀਓ ਰੱਬ ਨਾਲ sign ਆ
ਚੰਗਾ ਚੁੰਗਾ ਬਣਨੇ ਨੂੰ ਆਇਆ ਨੀ ਮੈਂ ਜੱਗ ਤੇ
ਲੰਡੂਆ ਨੂੰ ਪਾੜਨੇ ਲਈ ਹੋਇਆ ਮੈਂ design ਆ
ਓ ਕੱਢਣੇ ਭੁਲੇਖੇ ਸੀਗੇ ਚਸਕਾ ਨੀ ਗਾਉਣ ਦਾ
ਟੁੱਟ ਜੂਗਾ ਝੁਕਦਾ ਨੀ ਮਣਕਾ ਜੋ ਧੌਣ ਦਾ
ਗਾਣੇ ਗੁਣੇ ਛੱਡ ਸਾਡੀ ਗੋਲੀ ਵੀਂ ਐ ਚਲਦੀ
ਲੋਕਾਂ ਲਈ threat ਮੇਰਾ style ਜੋ ਜਿਉਣ ਦਾ
ਹੱਥ ਨੂੰ crime ਨਾਲ ਜੋੜੇ ਜੋ ਮੈਂ ਚੇਨ
ਕਿਸੇ ਨਾਲ bond ਨਹੀਓ ਰੱਬ ਨਾਲ sign ਆ
ਚੰਗਾ ਚੁੰਗਾ ਬਣਨੇ ਨੂੰ ਆਇਆ ਨੀ ਮੈਂ ਜੱਗ ਤੇ
ਲੰਡੂਆ ਨੂੰ ਪਾੜਨੇ ਲਈ ਹੋਇਆ ਮੈਂ design ਆ
East ਚੋਂ rise ਆ west ਚ ban ਆ
ਕਿਸੇ ਨਾਲ bond ਨਹੀਓ ਰੱਬ ਨਾਲ sign ਆ
ਚੰਗਾ ਚੁੰਗਾ ਬਣਨੇ ਨੂੰ ਆਇਆ ਨੀ ਮੈਂ ਜੱਗ ਤੇ
ਲੰਡੂਆ ਨੂੰ ਪਾੜਨੇ ਲਈ ਹੋਇਆ ਮੈਂ design ਆ
MooseTape
Haan
K-K-Kidd
Writer(s): Shubhdeep Singh Sidhu
Copyright(s): Lyrics © SENTRIC MUSIC
Lyrics Licensed & Provided by LyricFind
Signed to God
Meanings
Be the first!
Post your thoughts on the meaning of "Signed to God".
End of content
That's all we got for #
What Does Signed to God Mean?
