
Photo
Lyrics
ਹੋ ਜਿੰਨੀ ਸਾਹਾਂ ਦੀ limit ਮੇਰੀ ਰਿਹੰਦੀ ਏ
ਹਰ ਸਾਂਹ ਨਾਲ ਚੇਤਾ ਤੇਰਾ ਆਯੂਗਾ
ਹੋ ਸਾਹਾਂ ਦੀ limit ਮੇਰੀ ਰਿਹੰਦੀ ਏ
ਹਰ ਸਾਂਹ ਨਾਲ ਚੇਤਾ ਤੇਰਾ ਆਯੂਗਾ
ਹੋ ਲੋਕਿ ਕਿਹੰਦੇ ਮਰਕੇ ਨੀ ਨਾਲ ਕੁੱਜ ਜਾਂਦਾ
ਮੈਨੂ ਲਗਦਾ ਪਿਆਰ ਮੇਰਾ ਜਾਯੁਗਾ
ਹੋ ਲੋਕਿ ਕਿਹੰਦੇ ਮਰਕੇ ਨੀ ਨਾਲ ਕੁੱਜ ਜਾਂਦਾ
ਮੈਨੂ ਲਗਦਾ ਪਿਆਰ ਮੇਰਾ ਜਾਯੁਗਾ
ਹੋ ਲੋਕਿ ਕਿਹੰਦੇ ਮਰਕੇ ਨੀ ਨਾਲ ਕੁੱਜ ਜਾਂਦਾ
ਮੈਨੂ ਲਗਦਾ ਪਿਆਰ ਮੇਰਾ ਜਾਯੁਗਾ
ਹੋ ਲਗਦਾ ਪਿਆਰ ਮੇਰਾ ਜਾਯੁਗਾ
ਹੋ ਲਗਦਾ ਪਿਆਰ ਮੇਰਾ ਜਾਯੁਗਾ
ਹੋ lobby ਵਿੱਚ ਬੈਠ ਕੇ ਸੁਪਨੇ ਸਜਾ ਲੈ ਮੈਂ
ਫੋਟੋ ਆਂ ਹੀ ਰਿਹਣਿਆਂ ਫ੍ਰੇਮ ਵੀ ਬਣਾ ਲੈ ਮੈਂ
ਹੋ lobby ਵਿੱਚ ਬੈਠ ਕੇ ਸੁਪਨੇ ਸਜਾ ਲੈ ਮੈਂ
ਫੋਟੋ ਆਂ ਹੀ ਰਿਹਣਿਆਂ ਫ੍ਰੇਮ ਵੀ ਬਣਾ ਲੈ ਮੈਂ
ਚੁੜੇ ਵਾਲੀ ਬਾਂਹ ਰੱਖੀ ਮੋਡੇ ਉੱਤੇ ਮੇਰੇ
ਹੱਥ ਤੇਰੇ ਲੱਕ ਤੇ ਟਿਕੌਂਗਾ
ਹੋ ਲੋਕਿ ਕਿਹੰਦੇ ਮਰਕੇ ਨੀ ਨਾਲ ਕੁੱਜ ਜਾਂਦਾ
ਮੈਨੂ ਲਗਦਾ ਪਿਆਰ ਮੇਰਾ ਜਾਯੁਗਾ
ਹੋ ਲਗਦਾ ਪਿਆਰ ਮੇਰਾ
ਹੋ ਲਗਦਾ ਪਿਆਰ ਮੇਰਾ
ਹੋ ਸੁਨ੍ਣ ਮਾਲਪੁਰ ਵਾਲ਼ੀਏ ਸਿੰਗਗਾ ਤੇਰਾ fan ਆਂ
ਕਾਰ੍ਡ ਤੇ ਡੱਬੇਯਨ ਨਾਲ ਭਰ ਲੈਣੀ van ਆਂ
ਹੋ ਸੁਨ੍ਣ ਮਾਲਪੁਰ ਵਾਲ਼ੀਏ ਸਿੰਗਗਾ ਤੇਰਾ fan ਆਂ
ਕਾਰ੍ਡ ਤੇ ਡੱਬੇਯਨ ਨਾਲ ਭਰ ਲੈਣੀ van ਆਂ
ਤੇਰੇ ਮੇਰੇ ਵਿਆਹ ਦਾ ਸਿਧਾ ਦੇਣਾ ਚਾਰੇ ਪਾਸੇ
ਹੋ ਤੇਰੇ ਮੇਰੇ ਵਿਆਹ ਦਾ ਸਿਧਾ ਦੇਣਾ ਚਾਰੇ ਪਾਸੇ
ਪਿਹਲਾ ਕਾਰ੍ਡ ਤੇਰੇ ਘਰੇ ਮੈਂ ਫਡੌਂਗਾ
ਹੋ ਲੋਕਿ ਕਿਹੰਦੇ ਮਰਕੇ ਨੀ ਨਾਲ ਕੁੱਜ ਜਾਂਦਾ
ਮੈਨੂ ਲਗਦਾ ਪਿਆਰ ਮੇਰਾ ਜਾਯੁਗਾ
ਹੋ ਲੋਕਿ ਕਿਹੰਦੇ ਮਰਕੇ ਨੀ ਨਾਲ ਕੁੱਜ ਜਾਂਦਾ
ਮੈਨੂ ਲਗਦਾ ਪਿਆਰ ਮੇਰਾ ਜਾਯੁਗਾ
ਮੈਨੂ ਕਬੂਲ ਏ ਤੇਰਾ ਹਰ ਦੁਖ-ਸੁਖ
ਮੈਨੂ ਕਬੂਲ ਏ ਤੇਰਾ ਹਸਨਾ-ਰੋਣਾ
ਤੇ ਮੈਨੂ ਕਬੂਲ ਆਏ ਤੇਰਾ ਹਰ ਓ ਲਫ਼ਜ਼
ਜੋ ਬਿਨਾ ਕਹੇ ਬੁੱਲਾਂ ਤੋ
ਬਯਾਨ ਹੁੰਦਾ ਆਏ ਤੇਰੀ ਅੱਖ ਚੋਂ
ਸਾਡੀ ਜ਼ਿੰਦਗੀ ਅੱਜ ਏਸ ਮੋਡ ਤੇ
ਜਿਥੇ ਤੂ ਮੈਨੂ ਛਡਣਾ ਨੀ
ਤੇ ਮੈਂ ਤੈਨੂ ਛਡ ਨਈ ਸਕਦਾ
ਏਸ ਕਰਕੇ ਤਾਂ ਕਿਹੇ
ਮੈਨੂ ਲਗਦਾ ਪਿਆਰ ਮੇਰਾ ਜਾਯੁਗਾ
Writer(s): ELLDE, SINGGA
Copyright(s): Lyrics © Royalty Network
Lyrics Licensed & Provided by LyricFind
Photo
Meanings
Be the first!
Post your thoughts on the meaning of "Photo".
End of content
That's all we got for #
What Does Photo Mean?
